Wednesday 30 November 2011

ਹੁਣ ਕੌਣ ਸੁਣਾਉ ਗੱਲ ਸਾਨੂੰ ਧੀ ਦੋ ਰਾਂਝੇ ਦੀ

R.I.P. Ustaad Kuldip Manak Ji
ਹੁਣ ਕੌਣ ਸੁਣਾਉ ਗੱਲ ਸਾਨੂੰ ਧੀ ਦੋ ਰਾਂਝੇ ਦੀ
ਸੋਹਣੀ ਮਹੀਵਾਲ ਦੇ ਕਿੱਸੇ ਤੋਂ ਅਸੀਂ ਹੋ ਗਏ ਵਾਂਝੇ ਜੀ,
ਕੌਣ ਸੁਣਾਉ ਗਾ ਕੇ ਸਾਨੂੰ ਖਤ ਓਹ ਸਾਹਿਬਾ ਦਾ,
ਪੰਜਾਬੀ ਸੱਭਿਆਚਾਰ ਦਾ ਹੁਣ ਕੋਈ ਦਿਸਦਾ ਫਾਇਦਾ ਨੀ,
ਆਕੇ ਕੌਣ ਦੱਸੂ ਗੱਲ ਬਾਬਾ ਬੰਦਾ ਸਿੰਘ ਬਹਾਦੁਰ ਵਾਰ ਦੀ,
ਘਾਟ ਪੂਰੀ ਨਾ ਹੋਣੀ ਮਾਣਕ ਜੇਹੇ ਕਲਾਕਾਰ ਦੀ,

ਕੁਲਦੀਪ ਮਾਣਕ ਜੀ ਨਹੀਂ ਰਹੇ --- ਹੋਰ ਪੜੋ