Thursday, 22 December 2011

ਮੈਂ ਉਹਨਾਂ ਕੱਚਿਆਂ ਮਕਾਨਾਂ ਦਾ ਮਾਲਿਕ ਹਾਂ

Kache Ghar - Punjabi Poetry
ਮੈਂ ਉਹਨਾਂ ਕੱਚਿਆਂ ਮਕਾਨਾਂ ਦਾ ਮਾਲਿਕ ਹਾਂ
ਜਿਥੇ ਟੱਪਕਦੇ ਰਹਿੰਦੇ ਨੇ ਗਮ ਪਾਣੀ ਦੀ ਤਰਾਂ