Thursday, 29 December 2011

ਸ਼ਾਮ ਨੂੰ ਕੀ ਦੇਖਣਾ ਤੂੰ ਹੁਣੇ ਦੇਖਲਾ, ਨਾਸਾਂ ਭੰਨ ਦੂੰ ਮੁੱਕੀ ਮਾਰ ਕੇ

Pendu Jatt
ਪੇਂਡੂ ਦਫਤਰ ਜਾ ਰਿਹਾ ਸੀ..

ਘਰਵਾਲੀ - ਸੀ ਯੂ ਇਨ ਇਵਨਿੰਗ
ਪੇਂਡੂ - ਧਮਕੀ ਕਿਹਨੂੰ ਦਿੰਨੀ ਆਂ,,,,,,???

ਸ਼ਾਮ ਨੂੰ ਕੀ ਦੇਖਣਾ ਤੂੰ ਹੁਣੇ ਦੇਖਲਾ, ਨਾਸਾਂ ਭੰਨ ਦੂੰ ਮੁੱਕੀ ਮਾਰ ਕੇ