Tuesday, 17 January 2012

ਚਲ ਯਾਰਾ ਫੇਰ ਇੱਕ ਵਾਰ ਇਸ਼ਕ ਕਰਕੇ ਵੇਖਦੇ ਆ

Ishq Poetry
ਵਹਿੰਦੇ ਹੋਏ ਦਰਿਆ ਨੂੰ ਕੀ ਮੋੜੇਗਾ ਕੋਈ, 
ਟੁੱਟੇ ਹੋਏ ਸ਼ੀਸ਼ੇ ਨੂੰ ਕੀ ਤੋੜੇਗਾ ਕੋਈ, 
ਚਲ ਯਾਰਾ ਫੇਰ ਇੱਕ ਵਾਰ ਇਸ਼ਕ ਕਰਕੇ ਵੇਖਦੇ ਆ, 
ਹੁੱਣ ਟੁੱਟੇ ਹੋਏ ਦਿੱਲ ਦਾ ਕੀ ਤੋੜੇਗਾ ਕੋਈ !!

Subscribe Us

Popular Posts

Like Us On FB