Sunday, 29 January 2012

ਨਹੀਂ ਤਾਂ ਲੱਗਦਾ ਪੀ ਸੀ ਵਾਂਗੂ ਇਹਨਾਂ ਨਾਲ ਵੀ ਐਨਟੀ ਵਾਇਰਸ ਲਾਉਣਾ ਪਊ

Scan Your Girl Friend
ਕੁੜੀਆਂ ਦੀ ਹਵਾ ਹੈ ਖਰਾਬ ਮਿੱਤਰੋ,
ਖਾਂਦੀਆਂ ਕਬਾਬ, ਪੀਂਦੀਆਂ ਸ਼ਰਾਬ ਮਿੱਤਰੋ,
ਕੋਈ ਨਾ ਕੋਈ ਤਰੀਕਾ ਤਾਂ ਅਪਨੋਣਾ ਪਊ,
ਨਹੀਂ ਤਾਂ ਲੱਗਦਾ ਪੀ ਸੀ ਵਾਂਗੂ ਇਹਨਾਂ ਨਾਲ ਵੀ ਐਨਟੀ ਵਾਇਰਸ ਲਾਉਣਾ ਪਊ