Tuesday, 17 January 2012

ਇਸ਼ਕ ਦੇ ਹਿੱਸੇ ਵੀ ਇੱਕ ਐਤਵਾਰ ਹੋਣਾ ਚਾਹੀਦਾ

Alone Love - Sunday
ਆਪਣੀਆਂ ਯਾਦਾਂ ਨੂੰ ਕਹਿ ਇੱਕ ਦਿਨ ਦੀ ਛੁੱਟੀ ਦੇਣ ਮੈੰਨੂੰ,
ਇਸ਼ਕ ਦੇ ਹਿੱਸੇ ਵੀ ਇੱਕ ਐਤਵਾਰ ਹੋਣਾ ਚਾਹੀਦਾ ♥