Tuesday, 17 January 2012

ਇੱਕ ਸਮਾਂ ਸੀ ਜਦ ਸ਼ਹਿਰ ੳਹਦੇ ਦੀ ਗਲੀ ਗਲੀ ਤੋਂ ਵਾਕਿਫ਼ ਸੀ

Alone Street
ਇੱਕ ਸਮਾਂ ਸੀ ਜਦ ਸ਼ਹਿਰ ੳਹਦੇ ਦੀ ਗਲੀ ਗਲੀ ਤੋਂ ਵਾਕਿਫ਼ ਸੀ,
ਹੁਣ ਤਾਂ ਆਪਣੇ ਘਰ ਨੂੰ ਜਾਂਦਿਆ ਵੀ ਰਾਹ ਭੁੱਲ ਜਾਈਦਾ