Tuesday, 24 January 2012

ਤੇਰੇ ਹਿਜਰਾਂ ਦੇ ਵਿੱਚ ਨਬਜ ਇਹ ਰੁੱਕੀ ਜਾਂਦੀ ਏ

The Life Of A Teenager
ਪਲ-ਪਲ ਜਿੰਦਗੀ ਮੁੱਕੀ ਜਾਂਦੀ ਏ
ਡੋਰ ਸਾਹਾਂ ਵਾਲੀ ਇਹ ਟੁੱਟੀ ਜਾਂਦੀ ਏ
ਵਾਂਗ ਮੋਮਬੱਤੀ ਦੇ ਪਿਗਲ ਜਾਣਾ ਇੱਕ ਦਿਨ
ਤੇਰੇ ਹਿਜਰਾਂ ਦੇ ਵਿੱਚ ਨਬਜ ਇਹ ਰੁੱਕੀ ਜਾਂਦੀ ਏ