Friday, 20 January 2012

ਕਹਿੰਦੀ ਲਾਲ ਸਿਆਹੀ ਨਾਲ ਲਿਖਿਆ ਨਾ ਕਰ, ਤੈਥੋਂ ਲਹੂ ਦੀ ਪਛਾਣ ਵੀ ਨਾ ਹੋਈ ਵੈਰਨੇ

Blood Love Letter
ਲਹੂ ਨਾਲ ਲਿੱਖੇ Love Letter ਮੈਂ ਤੈਨੂੰ,
ਲਾਈਨ ਇੱਕ ਇੱਕ ਰੀਝਾਂ ਨਾਲ ਪਰੋਈ ਵੈਰਨੇ;
ਕਹਿੰਦੀ ਲਾਲ ਸਿਆਹੀ ਨਾਲ ਲਿਖਿਆ ਨਾ ਕਰ,,
ਤੈਥੋਂ ਲਹੂ ਦੀ ਪਛਾਣ ਵੀ ਨਾ ਹੋਈ ਵੈਰਨੇ |