Friday, 20 January 2012

ਨਿੱਤ ਲੜੇ ਮੇਰੇ ਨਾਲ ਤੂੰ, ਵਿਛੋੜਾ ਮੇਰਾ ਫੇਰ ਸਹਿੰਦੀ ਵੀ ਨੀ

Love You Forever
๑۩๑♥ ਕੋਲ ਮੇਰੇ ਬਹਿੰਦੀ ਵੀ ਨੀ .. ਮੇਰੇ ਬਿਨਾਂ ਤੂੰ ਰਹਿੰਦੀ ਵੀ ਨੀ ..,,,♥๑۩๑
๑۩๑♥ ਨਿੱਤ ਲੜੇ ਮੇਰੇ ਨਾਲ ਤੂੰ  .. ਵਿਛੋੜਾ ਮੇਰਾ ਫੇਰ ਸਹਿੰਦੀ ਵੀ ਨੀ..,,,,♥๑۩๑