Saturday, 28 January 2012

ਟੁੱਟ ਪੈਣਿਆਂ Washing Machin ਦੀ ਗੱਲ ਕਰਦੀ ਆਂ

Washing Mahcine
 ਬੇਬੇ ਕਹਿੰਦੀ ਕੱਪੜੇ ਧੋਣ ਵਾਲੀ ਨੀਂ ਹੈ, 
ਮੈਂ ਕਿਹਾ ਬੇਬੇ ਕਿੱਦਾਂ ਦੀਆਂ ਗੱਲਾਂ ਕਰਦੀ ਆਂ , 
ਮੈਂ ਵਿਆਹ ਤਾਂ ਨੀ ਕਰਵਾਇਆ ਇੱਥੇ,
ਬੇਬੇ ਕਹਿੰਦੀ ਦੁਰ ਫਿੱਟੇ ਮੂੰਹ ਤੇਰੇ,
-----------------------------------
ਟੁੱਟ ਪੈਣਿਆਂ
Washing Machin ਦੀ ਗੱਲ ਕਰਦੀ ਆਂ