Saturday 28 January 2012

"ਵਫ਼ਾ" ਕਰਨ ਵਾਲੇ ਹਮੇਸ਼ਾ ਗਰੀਬ ਹੀ ਹੁੰਦੇ ਨੇ

The Less You Have - The More You Value It
ਨਾ ਤੋਲ ਮੇਰੇ ਪਿਆਰ ਨੂੰ ਦੁਨੀਆਂ ਦੀ ਦੌਲਤ ਦੇ ਨਾਲ
ਸੱਚ ਤਾਂ ਇਹ ਹੈ ਕਿ "ਵਫ਼ਾ" ਕਰਨ ਵਾਲੇ
ਹਮੇਸ਼ਾ ਗਰੀਬ ਹੀ ਹੁੰਦੇ ਨੇ