Friday, 17 February 2012

ਅਸੀਂ ਤਾਂ ਆਪਣੇ ਹੱਥਾਂ ਦੀਆਂ ਲਕੀਰਾਂ ਵੀ ਮਿਟਾ ਦਿੱਤੀਆਂ

Hathan Diyan Lakeeran
ਅਸੀਂ ਤਾਂ ਆਪਣੇ ਹੱਥਾਂ ਦੀਆਂ ਲਕੀਰਾਂ ਵੀ ਮਿਟਾ ਦਿੱਤੀਆਂ
ਕਿਉਂਕਿ
ਕਿਸੇ ਨੇ ਹੱਥਾਂ ਦੇਖ ਕੇ ਕਿਹਾ ਸੀ ਕਿ ਤੇਰਾ ਯਾਰ ਬੇਵਫਾ ਨਿਕਲੇਗਾ