Friday, 17 February 2012

ਹਰਾਮਜ਼ਾਦਿਆ ਘਰ ਚਲ ਤੂੰ ਜਰਾ ਮੈਂ ਤੇਰੇ ਘਰੇ ਆਕੇ D.T.H ਸੇਵਾ ਚਾਲੂ ਕਰਦੀ ਆਂ

I Love You Khand
ਇਕ ਮੁੰਡਾ ਆਪਣੀ ਗੁਆਂਢਣ ( ਕੁੜੀ ) {ਜੋ
ਆਪਣੇ ਘਰ ਦੇ ਬੂਹੇ ਵਿਚ ਖੜੀ ਸੀ}
ਨੂੰ ਦੇਖਕੇ ਹੌਲੀ ਜਹੀ ਕਹਿੰਦਾ
ਮੈਂ ਕਿਹਾ ਜੀ I LOVE U ਕੀ ਹਾਲ ਨੇ
ਸੋਹਣਿਓ ?? ਕੀ ਕਰੀ ਜਾਂਦੇ ਹੋ ??
ਕੁੜੀ ਨੇ ਕੋਈ Response ਨਹੀਂ ਦਿੱਤਾ
.
.
.
ਏਨੇ ਨੂੰ ਇਕ ਦਮ ਕੁੜੀ ਦੀ ਮਾਂ ਅੰਦਰੋਂ
ਨਿਕਲੀ
ਮੁੰਡਾ ਦੇਖਕੇ ਡਰ ਗਿਆ ਤੇ ਗੱਲ
ਬਦਲਦਾ ਹੋਇਆ ਕਹਿੰਦਾ
AUNTY ਤੁਹਾਡੇ ਕੇਬਲ ਤਾਰ ਵਾਲਾ ਪੈਸੇ
ਲੈਣ ਨੀ ਆਇਆ ??
ਸਾਡੇ ਤਾਂ ਕਦੋਂ ਦੀ ਬੰਦ ਪਈ ਆ ਤੇ
ਨਾਹੀਂ ਪੈਸੇ ਲੈਣ ਆਇਆ
.
.
.
.
.
.
.
.
.
.
.
ਕੁੜੀ ਦੀ ਮਾਂ ਕਹਿੰਦੀ
.
.
ਹਰਾਮਜ਼ਾਦਿਆ ਘਰ ਚਲ ਤੂੰ ਜਰਾ
ਮੈਂ ਤੇਰੇ ਘਰੇ ਆਕੇ D.T.H ਸੇਵਾ ਚਾਲੂ ਕਰਦੀ ਆਂ
ਲੋਲ੍ਜ੍ਜਜ੍ਜ਼