Monday 20 February 2012

ਫੋਨ ਤੁਹਾਡਾ ਨਹੀਂ ਮੇਰਾ ਸੀ

Funny Punjabi Joke
ਫੋਨ ਵੱਜਿਆ

ਘਰਵਾਲਾ: ਜੇ ਫੋਨ ਮੇਰੇ ਲਈ ਹੋਇਆ, ਕਹਿ ਦੇਈਂ ਮੈਂ ਘਰ ਨੀਂ ਹੈਗਾ

ਘਰਵਾਲੀ : ਉਹ ਘਰ ਹੀ ਨੇ

ਘਰਵਾਲਾ: ਮੈਂ ਮਨਾਂ ਕੀਤਾ ਸੀ ਨਾਂ ਕਹਿਣ ਨੂੰ

ਘਰਵਾਲੀ: ਫੋਨ ਤੁਹਾਡਾ ਨਹੀਂ ਮੇਰਾ ਸੀ

ਸਮਝ ਵਿੱਚ ਆ ਗਿਆ ਤਾਂ ਲਾਇਕ ਕਰਦੋ,
ਬਾਕੀ ਜਾਕੇ ਕਾਰਟੂਨ ਦੇਖੋ