Thursday 2 February 2012

ਮੇਰੇ ਪਿਆਰ ਦੀ ਕਹਾਣੀ ਸਾਰੀ ਉਹਦੇ ਨਾਲ ਜੁੜੀ

Jatt De Pyar Di Kahani
ਯਾਰੋ ਨਿਮਾਣੇ ਦੀ ਜਿੰਦਗੀ ਚ' ਇੱਕ ਆਈ ਸੀ ਕੁੜੀ,
ਇਸ ਜੱਟ ਦੇ ਪਿਆਰ ਦੀ ਕਹਾਣੀ ਸਾਰੀ ਉਹਦੇ ਨਾਲ ਜੁੜੀ,
ਪਤਾ ਨੀ ਕਿਉਂ ਮੈਨੂੰ ਉਹ ਅੱਧ-ਵਾਟੇ ਛੱਡਗੀ,
ਗੈਰਾਂ ਪਿੱਛੇ ਲੱਗ ਝੱਲੀ ਦਿਲ ਵਿੱਚੋ ਕੱਡਗੀ,
ਉਹਦੇ ਦੁੱਖਾਂ ਵਿੱਚ ਜਾਵਾਂ ਲੂਣ ਵਾਗਰਾਂ ਖੁਰੀ,
ਮੇਰੇ ਪਿਆਰ ਦੀ ਕਹਾਣੀ ਸਾਰੀ ਉਹਦੇ ਨਾਲ ਜੁੜੀ',,,!!