Monday 13 February 2012

ਰਹੇ ਬੁਰੇ Experience ਦਿਲਦਾਰ ਵਾਲੇ

Romantic Songs - Punjabi Poetry
ਰਹੇ ਬੁਰੇ Experience ਦਿਲਦਾਰ ਵਾਲੇ
ਤੈਨੂੰ ਵਿਆਹ ਕੇ ਲੈ ਗਏ ਬਾਹਰ ਵਾਲੇ
ਦੱਸ ਕਿਹਨੂੰ ਚੇਤੇ ਕਰਕੇ ਸੁਣੀਏ?
ਹੁਣ Romantic ਗਾਣੇ ਪਿਆਰ ਵਾਲੇ