Sunday 4 March 2012

ਲਾਟੂ ਵਾਂਗੂੰ ਲੱਕ ਹਿੱਲਦਾ ਵੇ ਤੂੰ ਬੋਲੀ ਪਾ ਸਰਦਾਰਾ

Punjabi Mutiar
ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਆਰਾ,
ਲਾਟੂ ਵਾਂਗੂੰ ਲੱਕ ਹਿੱਲਦਾ ਵੇ ਤੂੰ ਬੋਲੀ ਪਾ ਸਰਦਾਰਾ
ਝੂਟੇ ਖਾ ਖਾ ਲੱਕ ਹਿੱਲਦਾ ਵੇ ਤੂੰ ਬੋਲੀ ਪਾ ਸਰਦਾਰਾ
ਝੂਟੇ ਵਾਂਗੂੰ ਲੱਕ ਹਿੱਲਦਾ...