Monday, 12 March 2012

ਸਾਡਾ ਤੇਰੇ ਤੋਂ ਬਗੈਰ ਨਾਂ ਕੋਈ ਸੀ ਤੇ ਨਾਂ ਕੋਈ ਹੋਣਾ

ਰਹੇ ਅੱਖੀਆਂ ਦੇ ਮੂਹਰੇ, ਮੈਨੂੰ ਚੈਨ ਮਿਲਦਾ,
ਕਦੇ ਆਕੇ ਵੇਖ ਚੰਨਾਂ ਮੇਰੇ ਹਾਲ ਦਿਲ ਦਾ
ਇਹ ਦਿਲ ਮੇਰਾ ਦਿਲ ਨਹੀਂ ਕੋਈ ਕੱਚ ਦਾ ਖਿਡੌਣਾ,
ਸਾਡਾ ਤੇਰੇ ਤੋਂ ਬਗੈਰ ਨਾਂ ਕੋਈ ਸੀ ਤੇ ਨਾਂ ਕੋਈ ਹੋਣਾ