Tuesday 26 June 2012

ਜਦੋਂ ਕਦੇ CCD ਦਾ ਬੈਂਚ ਦਿਖਦਾ


CCD Da Bench
ਜਦੋਂ ਕਦੇ CCD ਦਾ ਬੈਂਚ ਦਿਖਦਾ
ਉੱਥੇ ਬੈਠ ਕੇ ਮਸੌਣ ਸ਼ਾਇਰੀ ਲਿਖਦਾ
ਭਿੱਜ ਜਾਂਦੇ ਹੰਝੂਆਂ ਨਾਂ ਸਾਰੇ ਵਰਕੇ
ਰੋਇਆ ਕਰਾਂਗੇ ਤੈਨੂੰ ਯਾਦ ਕਰਕੇ