Monday, 25 June 2012

ਅਸੀਂ ਤਾਂ ਰੋਟੀ ਪਕਾਉਣ ਵਾਲੀ ਲੱਭ ਰਹੇ ਹਾਂ Facebook ਤੇ

Facebook - Punjabi Status Message
ਡੈਡੀ ਕਹਿੰਦਾ ਛੱਡ ਵੀ ਦੇ Facebook ਨੂੰ
ਇਹਨੇ ਤੈਨੂੰ....................ਰੋਟੀ ਨੀਂ ਦੇਣੀ
.
.
.
.
ਮੈਂ ਕਿਹਾ ਕੀ ਗੱਲ ਕਰਦੇ ਓ Father Saab
ਅਸੀਂ ਤਾਂ ਰੋਟੀ ਪਕਾਉਣ ਵਾਲੀ ਲੱਭ ਰਹੇ ਹਾਂ Facebook ਤੇ