Monday, 10 September 2012

ਓਸ ਦੀ ਬੇਵਫਾਈ ਨੂੰ ਵੀ ਕਿੰਨੀ ਵਫਾ ਨਾਲ ਨਿਭਾਉਂਦੀ ਰਹੀ

Bewafai
ਕਿੰਨੀ ਨਾਂ ਸਮਝ ਸੀ ਮੈਂ ਓਸ ਦੀ ਬੇਵਫਾਈ ਨੂੰ ਵੀ  ਕਿੰਨੀ ਵਫਾ ਨਾਲ ਨਿਭਾਉਂਦੀ ਰਹੀ, ਮੈਂ ਜਾਣਦੀ ਸੀ ਕਿ ਓਸਨੂੰ ਮੁਹੱਬਤ ਨਹੀਂ ਮੇਰੇ ਨਾਲ ਫਿਰ ਵੀ ਪਿਆਰ ਦਾ ਹਰ ਫਰਜ ਨਿਭਾਉਂਦੀ ਰਹੀ, ਮੈਂ ਸਭ ਸੱਚ ਜਾਣ ਕੇ ਵੀ ਭਰਮ ਜੇਹਾ ਹੋਣਾ ਕਹਿ ਕੇ ਦਿਲ ਨੂੰ ਵਹਿਲਾਉਂਦੀ ਰਹੀ, ਮੈਂ ਇੱਕ ਝੂਠੇ ਨੂੰ ਵੀ ਰੱਬ ਦੀ ਇਬਾਦਤ ਦੀ ਤਰਾਂ ਧਿਆਉਂਦੀ ਰਹੀ ਮੈਂ...

From: Sukh