Saturday, 8 September 2012

ਤੂੰ ਮੇਰੇ ਪੁੱਤ ਨੂੰ ਨਾਂ ਹੱਥ ਲਾਵੀਂ

Dada Potte Nu Khida Reha C
ਦਾਦਾ ਪੋਤੇ ਨੂੰ ਖਿਡਾ ਰਿਹਾ ਸੀ ਪੋਤਾ ਡਿੱਗ ਪਿਆ ਥੱਲੇ,
ਥੱਲੇ ਗਿਰਦੇ ਸਾਰ ਹੀ ਨੂੰਹ ਨੇ ਪਾ ਦਿੱਤੇ ਥਰਥੱਲੇ,
ਕਹਿੰਦੀ ਕੱਲ ਨਾਂ ਇੱਧਰ ਆਵੀਂ, ਨਾਂ ਮੇਰੇ ਪੁੱਤਰ ਨੂੰ ਹੱਥ ਲਾਵੀਂ,
ਕਹਿੰਦਾ ਮੈਂ ਸੋਂਹ ਤੇਰੇ ਸਾਹਮਣੇ ਖਾਨਾ, ਤੂੰ ਸੋਂਹ ਮੇਰੇ ਸਾਹਮਣੇ ਖਾਵੀਂ,
ਮੈਂ ਤੇਰੇ ਪੁੱਤਰ ਨੂੰ ਹੱਥ ਨਹੀਂ ਲਗਾਂਦਾ, ਤੂੰ ਮੇਰੇ ਪੁੱਤ ਨੂੰ ਨਾਂ ਹੱਥ ਲਾਵੀਂ :)