Tuesday, 6 November 2012

ਬੰਦਾ ਖਾਲ਼ੀ ਕੜ੍ਹਾਹੀ ਵਿੱਚ ਕੜਛੀ ਫੇਰ ਰਿਹਾ ਸੀ

Fuddu
ਇੱਕ ਵਾਰ ਦੀ ਗੱਲ ਆ,
ਇੱਕ ਬੰਦਾ ਖਾਲ਼ੀ ਕੜ੍ਹਾਹੀ ਵਿੱਚ
ਕੜਛੀ ਫੇਰ ਰਿਹਾ ਸੀ...!
.
.
.
ਮੁੰਡਾ - 22 ਜੀ ਕੀ ਬਣਾ ਰਹੇ ਹੋ...!
.
.

.
ਬੰਦਾ ਕਹਿੰਦਾ
.
.
.
ਫੁੱਦੂ