Sunday, 2 December 2012

10-10 ਸਾਲ ਦੇ ਜਵਾਕ ਦਿਲ ਤੁੜਵਾਈ ਫਿਰਦੇ ਨੇ

10-10 Saal De Jawak
ਇੱਕ ਸਾਡਾ ਸਮਾਂ ਸੀ ਜਦੋਂ 10 ਸਾਲਾਂ ਦੇ ਬੱਚਿਆਂ ਦੇ ਦੰਦ ਟੁੱਟੇ ਹੁੰਦੇ ਸਨ,
ਤੇ ਅੱਜ-ਕੱਲ 10-10 ਸਾਲ ਦੇ ਜਵਾਕ ਦਿਲ ਤੁੜਵਾਈ ਫਿਰਦੇ ਨੇ,

ਸਹੀ ਕਿਹਾ ਕੇ ਨਹੀਂ, ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ??