Saturday, 22 December 2012

ਤਵੀਤ ਨਹੀਂ, ਸਾਲਿਆ ਉਹ TEA-BAG ਹੁੰਦੇ ਨੇ

Tea Bags
ਦੀਪ ਨੇ ਵਿਆਹ ਤੋਂ ਦੂਜੇ ਦਿਨ ਹੀ ਆਪਣੀ ਘਰਵਾਲੀ ਨੂੰ ਤਲਾਕ ਦੇ ਦਿੱਤਾ.

ਦੀਪ ਦੇ ਦੋਸਤ ਨੇ (ਹੈਰਾਨੀ ਨਾਲ) ਪੁੱਛਿਆ,’’ ਓਏ, ਇਦਾਂ ਦੀ ਕੀ ਗੱਲ ਹੋ ਗਈ ਸੀ ,

ਦੂਜੇ ਦਿਨ ਹੀ ਤਲਾਕ ਦੇ ਮਾਰਿਆ.?’’

ਦੀਪ (ਗੁੱਸੇ ਨਾਲ) ਕਹਿੰਦਾ,’’ ਤੈਨੂੰ
ਕੀ ਦੱਸਾਂ ਯਾਰ, ਬੜੀ ਗੰਦੀ ਜਨਾਨੀ ਸੀ,
ਮੈਨੂੰ ਚਾਹ ਵਿਚ ਤਵੀਤ ਘੋਲ-ਘੋਲ ਕੇ ਪਿਲਾਉਂਦੀ ਸੀ
. .
.
.
.
.
.
.
ਦੀਪ ਦਾ ਦੋਸਤ,’’ ਤਵੀਤ ਨਹੀਂ,..ਸਾਲਿਆ.. ਉਹ TEA-BAG ਹੁੰਦੇ ਨੇ

From: Vishal