Saturday 16 February 2013

Agli Mohabbat Vich Tenu Fer Ehna Di Lod Paugi

Agli Mohabbat
ਸਮੇਟ ਕੇ ਲੈ ਜਾ ਆਪਣੇ ਝੂਠੇ ਵਾਦਿਆ ਦੇ ਅਧੂਰੇ ਕਿੱਸੇ ,
ਅਗਲੀ ਮੁਹੱਬਤ ਵਿੱਚ ਤੈਨੂੰ ਫਿਰ ਇਹਨਾਂ ਦੀ ਜ਼ਰੂਰਤ ਪਉਗੀ

English Version
Samet Ke Lai Ja Apne Jhuthe Vaadeyan De Adhure Kisse,
Agli Mohabbat Vich Tenu Fer Ehna Di Lod Paugi