Thursday 14 February 2013

Dil Ohde Di Gal Na Bujh Sakeya

Sad Heart
ਦਿਲ ਉਹਦੇ ਦੀ ਗੱਲ ਨਾਂ ਬੁੱਝ ਸਕਿਆ ਨਾਦਾਨ ਸੀ ਮੈਂ,
ਹੁਣ ਪਤਾ ਲੱਗਦਾ ਦੁਨੀਆਂ ਕਿੱਥੇ ਵੱਸਦੀ ਆ,
ਪਹਿਲਾਂ ਤਾਂ ਯਾਰੋ ਅਣਜਾਣ ਸੀ ਮੈਂ

English Version
Dil Ohde Di Gal Na Bujh Sakeya Naadan C Main,
Hun Pta Lageya Dunia Kithe Vasdi Aa,
Pehla Tan Yaaro Anjaan C Main