Friday 31 January 2014

Ki Mukk Jana Si Waris Shah Da

Ki Mukk Jana Si Waris Shah Da
ਕੀ ਮੁੱਕ ਜਾਣਾ ਸੀ ਵਾਰਿਸ ਸ਼ਾਹ ਦਾ,
ਲਿਖੀ ਰਾਂਝੇ ਨਾਮ ਜੇ ਹੀਰ ਹੁੰਦੀ
ਵੱਖ ਰੂਹ ਨਾਲੋਂ ਰੂਹ ਵੀ ਹੋ ਸਕਦੀ,
ਨਹੀਂ ਦਿਲ ਚੋਂ ਵੱਖ ਤਸਵੀਰ ਹੁੰਦੀ
ਨਸ਼ਾ ਇੱਕ ਵਾਰੀ ਅੱਖ ਦਾ ਚੜ ਜਾਵੇ,
ਪੂਰੀ ਇਸ਼ਕ ਦੀ ਫੇਰ ਤਸੀਰ ਹੁੰਦੀ
ਝੂਠਾ ਰੱਬ ਨੂੰ ਤੁਸੀਂ ਕਹਿਣ ਵਾਲਿਓ,
ਨਿਗਾਹ ਮੇਰੀ ਨਾਲ ਜੇ ਵੇਖ ਲਵੋ
ਝੂਠ ਅੱਖ ਕਦੇ ਨੀਂ ਕਹਿ ਸਕਦੀ,
ਨਿਗਾਹ ਯਾਰ ਦੀ ਨਿਗਾਹੇ ਪੀਰ ਹੁੰਦੀ
ਤੇਰੀ ਅੱਖ ਤੋਂ ਓਹਲੇ ਯਾਰ ਹੁੰਦਾ ਨਾਂ,
ਮਾੜੀ ਏਨੀਂ ਜੇ ਨਾਂ ਤਕਦੀਰ ਹੁੰਦੀ

Mobile Version
Ki Mukk Jana Si Waris Shah Da,
Likhi Ranjhe Naam Je Heer Hundi
Vakh Rooh Naalo Rooh Vi Ho Sakdi,
Nai Dil Cho Vakh Tasveer Hundi
Nasha Akh Da Ik Vaari Chadh Jawe,
Poori Ishq Di Fer Taseer Hundi.
Jhootha Rabb Nu Tusi Kehen Waleyo,
Nigah Meri Naal Je Dekh Lavo,
Jhooth Akh Kade Ni Keh Sakdi,
Nigah Yaar Di Nigahe-E-Peer Hundi
Teri Akh To Ohle Yaar Hunda Na,
Maadi Enni Je Na Taqdeer Hundi