Saturday 1 February 2014

Girls Must Read - What a Father Says To His Daughter

Girls Must Read - What a Father Says To His Daughter
ਤੂੰ ਜਾਣਾ ਅੱਜ ਮੈਨੂੰ ਛੱਡ ਕੇ ਕਿਸੇ ਹੋਰ ਘਰ ਧੀਏ,
ਬਾਬੁਲ ਤੇਰਾ ਮੰਗੇ ਦੁਆ ਖੁਦਾ ਤੋਂ ਤੂੰ ਜੁੱਗ-ਜੁੱਗ ਜੀਏ,
ਤੈਨੂੰ ਉਸ ਘਰ ਵੀ ਮਿਲੇ ਪਿਆਰ ਏਨਾਂ ਹੀ,
ਏਹੀ ਬੁੱਲਾਂ ਉੱਤੇ ਫਰਿਆਦਾਂ.
ਤੇਰੇ ਪਿਓ ਨੇਂ ਤੈਨੂੰ ਪੁੱਤਾਂ ਵਾਂਗੂੰ ਪਾਲਿਆ
ਛੱਡ ਚੱਲੀ ਅੱਜ ਯਾਦਾਂ,
ਦੱਸ ਧੀਏ ਮੈਂ ਕਿਹਨੂੰ ਸੁਣਾਵਾਂ,
ਗਾ ਗੁੱਡੇ ਗੁੱਡੀ ਦੀਆਂ ਕਹਾਣੀਆਂ
ਅੱਜ ਮੇਰੀਆਂ ਸੁਣਾਈਆਂ ਕਹਾਣੀਆਂ ਹੀ ਸੱਚ ਹੋ ਜਾਣੀਆਂ
ਤੇਰੇ ਸ਼ੀਸ਼ੇ ਵਾਲੇ ਕਮਰੇ ਨੂੰ ਆਪਣੀਆਂ ਨਜ਼ਰਾਂ ਤੋਂ ਕਿਵੇਂ ਛੁਪਾਵਾਂ,
ਦੱਸ ਤੇਰੇ ਹੱਥ ਨਾਲ ਬਣਾਏ ਹੋਏ ਸੌਫਟ ਟੁਆਇ ਨੂੰ ਕਿਹੜੇ ਖੂੰਝੇ ਲੁਕਾਵਾਂ,
ਨਾਂ ਪੀਣ ਤੋਂ ਮੈਨੂੰ ਹੁਣ ਕੋਈ ਰੋਕਿਆ ਕਰੂ ਧੀਏ,
ਛੋਟੇ ਹੁੰਦੇ ਤੂੰ ਗਾਉਂਦੀ ਸੀ, ਪਾਪਾ ਆਪ ਮੇਰੇ ਔਰ ਮੈਂ ਆਪਕੇ ਲੀਏ,
ਤੇਰੇ ਹੱਥ ਦੇ ਫੁਲਕੇ ਖਾਣ ਲਈ ਹੁਣ ਮੈਂ ਤਰਸ ਜਾਵਾਂਗਾ,
ਕਿਹਨੂੰ ਆਪਣਾ ਸ਼ੇਰ ਪੁੱਤ ਕਹਿ ਕੇ ਗਲ ਨਾਲ ਲਾਵਾਂਗਾ,
ਤੈਨੂੰ ਦੂਜੇ ਘਰ ਜਾਂਦਾ ਵੇਖ, ਹੰਝੂ ਕਿੰਝ ਲੁਕਾਵਾਂਗਾ,
ਕੋਈ ਮੈਨੂੰ ਵੀ ਪੁੱਛ ਲਵੇ ਮੇਰੀ ਧੀ ਬਿਨਾਂ ਮੈਂ ਕਿਵੇਂ ਜੀ ਪਾਵਾਂਗਾ,
ਜੇ ਮਰ ਗਿਆ ਪਿੱਛੋਂ ਫਿਕਰ ਨਾਂ ਕਰੀਂ,
ਤੇਰੇ ਤੋਂ ਦੂਰ ਨਾਂ ਜਾਵਾਂਗਾ,
ਨੀਂ ਧੀਏ ਮੈਂ ਪੁੱਤ ਬਣਕੇ ਤੇਰਾ,
ਤੇਰੇ ਘਰ ਹੀ ਆਵਾਂਗਾ

Mobile Version
Girls Must Read - What a Father Says To His Daughter.. !!
Tu Jana Ajj Mainu Chad Ke Kise Hor Ghar Dheeye,
Babul Tera Mange Dua Khuda Ton Tu Jug-Jug Jeeyean,
Tainu Us Ghar v Mile Pyar Ena Hi
Ehi Bullan Utte Faryadan,
Tere Peo Ne Tainu Puttan Wangu Paaleya
Chad Challi Ajj Yaadan,
Das Dheeye Main Kinu Sunawan
Ga Gudde-Guddi Diyan Kahaniya
Ajj Meriyan Sunaaiyan Kahaniyan
Hi Sach Ho Jaaniyan..
Tere Sheeshe Ale Kamre Nu Apni
Nazran Ton Kiwe Chupawan..
Dass Tere Hath Naal Banaaye Soft
Toy Nu Kehre Khunje Lukawan
Naa Peen Ton Mainu Hun Koi
Rokeya Karu Dheeyee..
Chote Hunde Tu Goundi c "Papa
App Mere or Main Apke Liye"
Tere Hath De Fulke Khan Layi Hun
Main Taras Jawan Ga..
Kinu Apna "SHER PUTTAR" Keh Ke
Gal Nal Lawan Ga..
Tainu Duje Ghar Janda Vekh,
Hanju Kinjh Lukawan Ga..
Koi Mainu v Puch Lawe Apni
Dhee Bina Main Kiwen Jee Pawan Ga
Je Mar Geya Pichon Fikar Na Kri,
Tere Ton Dur Na Jawan Ga..
Ni Dheeyae Main Putt Banke Tera,
Tere Ghar Hi Awan Ga..: