Wednesday 12 March 2014

Dil De Rog Bure, Beh Gaya Kalja Fadke

Dil De Rog Bure, Beh Gaya Kalja Fadke
ਓ ਨਾਈਆਂ ਦੇ ਘਰ ਮੱਝ ਲਵੇਰੀ, ਮਿਲਦੀ ਪਹਿਰ ਦੇ ਤੜਕੇ,
ਨਾਈ ਤੇ ਨਾਇਣ ਚੋਣ ਬਹਿ ਗਏ, ਚੋਂਦੇ ਚੋਂਦੇ ਲੜ ਪਏ,
ਏਨੇਂ ਨੂੰ ਇੱਕ ਆਇਆ ਪੁਲਸੀਆ, ਲੈ ਗਿਆ ਧੌਣ ਤੋਂ ਫੜ ਕੇ,
ਨਾਇਣ ਤਾਂ ਛੁੱਟ ਗਈ ਦੇ ਕੇ ਤੂੰਬਾ, ਨਾਈ ਤੇ ਘੋਟਣਾ ਖੜਕੇ,
ਦਿਲ ਦੇ ਰੋਗ ਬੁਰੇ, ਬਹਿਗੇ ਕਾਲਜਾ ਫੜਕੇ,
ਦਿਲ ਦੇ ਰੋਗ ਬੁਰੇ, ਬਹਿਗੇ ਕਾਲਜਾ ਫੜਕੇ

Mobile Version
Oohh
Nayian De Ghar Majh Laveri, Mildi Pehar De Tadke,
Nayi Te Nayen Chon Beh Gaye, Chonde Chonde Lad Paye,
Ene Nu Ikk Aya Pulsiya, Lai Gaya Dhaun To Fad Ke,
Nayen Tan Chut Gayi De Ke Tumba, Nayi Te Ghotna Khadke,
Dil De Rog Bure, Beh Gaya Kalja Fadke,
Dil De Rog Bure, Beh Gaya Kalja Fadke