Wednesday, 29 December 2010

Best Status Messages For Facebook | Whatsapp | SnapChat

Facebook Status Message
ਨਿਭਦੀ ਲੋਕਾਂ ਕੋਲੋਂ ਦੋਸਤੀ ਵੀ ਨਹੀਂ ਤੇ ਗੱਲ ਸੱਚੇ-ਸੁੱਚੇ ਪਿਆਰ ਦੀ ਕਰਦੇ ਨੇ!!!!

*********************************************************

ਐਵੇਂ ਕੱਚੀ ਉਮਰੇ ਇਸ਼ਕ ਜਿਹਾ ਤੂੰ ਕਰ ਬੈਠੀ ਏ,
ਬੜੇ ਸਿਆਣੇ ਮਿਲਨੇ ਸੀ,ਕਮਲਾ ਜਿਹਾ ਕਰ ਬੈਠੀ |

*********************************************************

ਪੁੱਤਾਂ ਦੀਆਂ ਫੋਟੋਆਂ ਸਜਾ ਦੇਉ ਕੰਧੀ ਕੀਤੇ.......
ਧੀਆਂ ਦੀਆਂ ਫੋਟੋਆਂ ਵੀ ਟੰਗਿਆਂ ਕਰੋ........
ਮਾਂਪੇਉ ਵੇ ਗੁਰਾਂ ਦੇ ਪੰਜਾਬ ਦੇਉ ਵਾਸੀਉ........
ਧੀਆਂ ਦੀਆਂ ਲੋਹੜੀਆਂ ਵੀ ਵੰਡੇਆਂ ਕਰੋ............

*********************************************************

ਤੇਰੀਆ ਮੇਰੀਆ ਅੱਖੀਆ ਲੜੀਆ, ਹੁਣ ਨਾ ਯਾਰੀ ਤੋੜੀ......
ਚੋ ਚੋ ਪੈਦਾ ਰਸ ਜੋਬਨ ਦਾ, ਜਿਓ ਗੰਨੇ ਦੀ ਪੋਰੀ......
ਇਸ਼ਕ ਹੁਦਨ ਨੂ ਦੁਖ ਹਜਾਰਾ, ਤੂ ਨਾ ਮੁਖੜਾ ਮੋੜੀ....
ਮਾਪੇ ਨਈ ਮੰਨਦੇ, ਲੈਜਾ ਮੱਲੋ ਜੋਰੀ......

*********************************************************

ਜੁਲਮਾਂ ਦੀ ਅੱਗ ਜਦੋ ਹੱਦਾਂ ਟੱਪ ਜੇ,,,,,,,,,
ਫੇਰ ਖੰਢੇ ਤਾਈ ਹੱਥ ਪਾਵੇ ਖਾਲਸਾ,,,,,,

*********************************************************

ਪੰਜਾਬ ਉੱਜਾੜਨ ਵਾਲੇ ਖੁਦ ਹੀ ਉੱਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ

*********************************************************

ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ,
ਭਾਂਵੇ,ਸਰਦਾਰ ਉਹਨਾ ਲਈ ਜਾਨ ਲੁਟਾਈ ਜਾਂਦੇ।
ਭਾਂਵੇ,ਪੱਗ ਬਨਣ ਤੋ ਅੱਜ ਘਬਰਾਈ ਜਾਂਦੇ।
ਭਾਂਵੇ,ਕਈ ਹਰ ਥਾਂ ਕੇਸਾ ਸਵਾਸਾ ਸਂਗ ਨਿਭਾਈ ਜਾਂਦੇ।
ਭਾਂਵੇ,ਕਿੱਦਾ...?ਆਪਣੇ ਜਹਨ ਚੋ ਭੁਲਾਈ ਜਾਂਦੇ।

*********************************************************

ਕੁੱਝ ਲੋਕ ਬਾਹਲਾ ਸੋਹਣਾ ਲਿਖਦੇ ਉਰਾਂ.........ਪਰ ਮੈਥੋਂ like ਨੀ ਹੁੰਦਾ ਸੋ ਮਾਫ਼ ਕਰ ਦਿਉ 22......ਚੰਗਾ..

*********************************************************

ਦਫਨ ਹਾਂ ਮੈਂ ਉਹਨਾਂ ਦੇ ਘਰ ਦੇ ਨਾਲ ਕਬਰਿਸਤਾਨ ਚ......
ਪਰ ਫੇਰ ਵੀ ਉਹ ਰੋਂਦੇ ਨੇ, ਆਪ ਹੀ ਤਾਂ ਕਿਹਾ ਕਰਦੇ ਸੀ, ਕੇ ਬਣਾ ਲੈ ਕਰੀਬ ਕੋਈ ਟਿਕਾਣਾ.....
ਮਿਲਣਾ ਸੋਖਾ ਜੋ ਜਾਵੇ.

*********************************************************

ਇਹ ਜਿੰਦਗੀ ਵਾਂਗ ਕਬੂਤਰਾਂ ਦੇ ,,,,
ਲੋਕ ਹੱਥਾਂ ਤੇ ਚੋਗ ਚੁਗਾਉਦੇ ਨੇ,,,,
ਪਹਿਲਾਂ ਅਪਣਾ ਬਣਾਕੇ ਰੱਖਦੇ ਨੇ.,,,
ਫੇਰ ਤਾੜੀਆਂ ਮਾਰ ਉਡਾਉਦੇ ਨੇ!!!..

*********************************************************

ਜੇੜਾ ਰੀਜਾ ਨਾਲ ਪਰੋਈਆ ਹਾਰ ਤਾ ਉਹ ਨੂੰ ਕਹਿੰਦੇ ਨੇ
.. ♥♥♥♥...
ਜੋ ਪਾਣੀ ਵਾਗ ਪਵਿੱਤਰ ਪਿਆਰ ਤਾ ਉਹ ਨੂੰ ਕਹਿੰਦੇ ਨੇ.

*********************************************************

ਉਹ ਦਿਲ ਦੀ ਬੋਲੀ ਲਾਉਂਦੇ ਨੇ ਖੌਰੇ ਕੀ ਨਫਾ ਕਮਾਉਂਦੇ ਨੇ, ਇਸ਼ਕ ਨੂੰ ਸੱਜਣਾ ਨੇ ਰੁਜਗਾਰ
ਬਣਾ ਛੱਡਿਆ....ਦਿਲ ਥਾਂ ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਛੱਡਿਆ..

*********************************************************

ਕਨੇਡਾ ਤੋ ਬੰਦਾ ਜਦ ਇੰਡੀਆ ਨੂੰ ਜਾਂਦਾ ਹੈ,ਦਿੱਲੀ ਉਤਰਦੇ ਸਾਰ ਹੀ ਲੁਟੇਰੇ ਪੈ ਜਾਂਦੇ।ਕਸਟਮ ਦੇ ਬਹਾਨੇ ਅਟੈਚੀ ਫੋਲਦੇ ਨੇ,Perfume, Lipstic, Powder ਖੋਹ ਕੇ ਲੈ ਜਾਂਦੇ।ਬੰਦਾ ਵਿਚਾਰਾ ਖੜਾ ਰਹਿ ਜਾਂਦਾ,ਅਮਲੀ ਜਿੱਦਾਂ ਮੋਟਰ ਖੋਲ ਕੇ ਲੈ ਜਾਂਦਾ।ਦਿੱਲੀ ਲੁਟਦੀ ਹੈ ਪੰਜਾਬ ਨੂੰ ਅਜ਼ਲਾਂ ਤੋਂ,ਮੇਰਾ ਖਿਆਲ ਇਹ ਦਸਤੂਰ ਬੜਾ ਪੁਰਾਣਾ ਹੈ।ਕੋਈ ਗੱਲ ਨਹੀ 6 ਮਹੀਨੇ ਹੋਰ ਲੁਟ ਲੋ,ਮੋਹਾਲੀ ਅੱਡਾ ਬਣ ਹੀ ਜਾਣਾ ਹੈ |