Saturday, 9 April 2011

Get Facebook Statusਪਹਿਲਾ ਦਿੱਤਾ ਜ਼ਹਿਰ ਤੇ ਕਹਿਦੀ.. ਘੁੱਟ - ਘੁੱਟ ਪੀ ਸੱਜਣਾ __ ਮੈ ਪੀਤਾ ਜ਼ਹਿਰ __ ਤੇ ਕਹਿਦੀ. ਜੁੱਗ - ਜੁੱਗ ਜੀ ਸੱਜਣਾ,

*********************************************************

“ਜਦ ਵੀ ਤੇਰਾ ਦੀਦਾਰ ਹੋਵੇਗਾ,ਅਖੀਂਆਂ ਵਿੱਚ ਪਿਆਰ ਬੇਸ਼ੁਮਾਰ ਹੋਵੇਗਾ,ਕਿਸੇ ਵੀ ਜਨਮ ਵਿੱਚ ਆ ਕੇ ਵੇਖ ਲਈਂ,marjane ਦੀਆਂ ਅਖੀਆਂ ਨੂੰ ਤੇਰਾ ਹੀ ਇੰਤਜਾਰ ਹੋਵੇਗਾ!