Monday 11 April 2011

Punjabi Facebook Status | Orkut Punjabi Status | Myspace Punjabi Status


ਮੇਰੀ ਪਹਿਚਾਣ ਲਈ ਦੋਸਤਾ ਐਨੀ ਗੱਲ ਹੀ ਕਾਫੀ ਏ ,
ਅਸੀ ਉਹਨਾਂ ਰਸਤਿਆਂ ਤੇ ਨਹੀ ਜਾਦੇ ਜਿਹੜੇ ਆਮ ਹੋਣ..

*******************************************


ਰੱਖਦਾ ਤੂੰ ਫੋਨ Silent ਤੇ , ਕੀ ਕਿੱਤੇ ਬਾਪੂ ਸ਼ਕ ਖਾ ਨਾ ਜਾਵੇ ਮੈਂ  ਰੱਖਦੀ ਫੋਨ ਹਿੱਕ ਨਾਲ ਜੋੜਕੇ ਕਿੱਤੇ ਮੇਰੀ ਜਾਨ ਦੀ ਮਿਸ ਕਾਲ ਆ ਨਾ ਜਾਵੇ..:)

*******************************************

"ਅਸੀ ਨੈਨ ਨੀਂ ਮਿਲਾਉਂਦੇ , ਗੱਲ ਦਿਲ ਤੇ ਨੀਂ ਲਾਊਦੇਂ, ਐਵੇਂ ਹੁੰਦੇਂ ਨੀਂ ਕਿਸੇ ਦੇ ਢੇਰੀ. JATT* ਦੀ ਗੱਲ ਵੱਖਰੀ ,ਊਂਝ ਫੀਰਦੀ ਏ ਦੁਨੀਆਂ ਬਥੇਰੀ.."

*******************************************

ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ.

*******************************************

ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ,
ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!!
ਕੌਣ ਦਿੰਦਾ ਉਮਰ ਭਰ ਦਾ ਸਹਾਰਾ..,
ਲੋਕ ਤਾਂ ਅਰਥੀ 'ਚ ਵੀ ਮੋਢਾ ਬਦਲ ਲੈਦੇ..

*******************************************

ਮੌਤ ਤੇ ਵੀ ਸਾਨੂੰ ਯਕੀਨ,
ਉਹਨਾਂ ਤੇ ਵੀ ਐਤਬਾਰ ਏ...
ਦੇਖੋ ਪਹਿਲਾਂ ਕੌਣ ਆਉਂਦਾ,
ਦੋਨਾਂ ਦਾ ਇੰਤਜ਼ਾਰ