Friday, 23 September 2011

ਤੂੰ ਹੋ ਗਈ mUTTiyAAr ਤਾਂ ਗੇੜੇ ਵੱਜ਼ਣ ਲੱਗ ਪਏ ਨੇ

ਤੂੰ ਹੋ ਗਈ mUTTiyAAr ਤਾਂ ਗੇੜੇ ਵੱਜ਼ਣ ਲੱਗ ਪਏ ਨੇ
ਰੰਗ ਕਾਲਾ ਕੀ ਰੰਗ ਚਿੱਟਾ ਕੀ,,
ਰੰਗ ਗੂੜਾ ਕੀ ਰੰਗ ਫਿੱਕਾ ਕੀ,,
ਹਰ ਇੱਕ ਰੰਗ ਦੇ ਸੂਟ ਤੈਨੂੰ ਫੱਬਣ ਲੱਗ ਪਏ ਨੇ,
ਤੂੰ ਹੋ ਗਈ mUTTiyAAr ਤਾਂ ਗੇੜੇ ਵੱਜ਼ਣ ਲੱਗ ਪਏ ਨੇ,.
ਤੂੰ ਹੋ ਗਈ mUTTiyAAr ਤਾਂ coLLaR ਖੜੇ HON ਲੱਗ ਪਏ ਨੇ,........!!!!!!!!!!