Friday 7 October 2011

ਜੇ ਜਿੰਦ ਵਾਰੀ ਜਾ ਸਕਦੀ ਸਭ ਤੋ

ਜੇ ਜਿੰਦ ਵਾਰੀ ਜਾ ਸਕਦੀ ਸਭ ਤੋ
ਜੇ ਜਿੰਦ ਵਾਰੀ ਜਾ ਸਕਦੀ ਸਭ ਤੋ,
ਤੇ ਕੱਲਾ ਏਸ ਦੁਨਿਆ ਚ ਰਹਿੰਦਾ ਕੌਣ
 ਜੇ ਯਾਰ ਮਿਲ ਜਾਦੇ ਏਥੇ ਸਭ ਨੂੰ,ਤਾ ਰੱਬ ਦੇ ਚਰਨੀ ਪੈਦਾ ਕੌਣ
ਜੇ ਸਿਰੇ ਚੜ ਜਾਦੀ ਯਾਰੀ ਸਭ ਦੀ,ਤਾ ਇਸ਼ਕ ਜੁਦਾਈਆ ਸਹਿਦਾ ਕੌਣ