Monday, 14 November 2011

ਮੈਂ ਗੁਲਾਬ ਹਾਂ ਪਰ ਬੇਰੰਗਾ ਹਾਂ

No Colors In My Life
ਮੈਂ ਅਮੀਰ ਨੀ, ਨਾ ਭੁੱਖ ਨੰਗਾ ਹਾਂ
ਇੰਨਾ ਮਾੜ੍ਹਾ ਨੀ, ਜਿੰਨਾ ਮੈਂ ਚੰਗਾ ਹਾਂ
ਮੇਰੇ ਬਾਰੇ ਨੇ ਸਭ ਦੇ ਵਿਚਾਰ ਵੱਖਰੇ
ਮੈਂ ਗੁਲਾਬ ਹਾਂ, ਪਰ ਬੇਰੰਗਾ ਹਾਂ

ਸ਼ਕਤੀ ਸਿੰਘ