Thursday, 17 November 2011

ਇਹ ਕੇਸ ਵੀ ਹੁਣ ਮੇਰੇ ਤੇ ਹੀ ਪਾ ਦੇ

Punjab Police
ਮੁਜਰਿਮ ਨੂੰ ਕੁੱਟੀ ਜਾਂਦਾ ਸੀ
ਤੇ ਉਹਦੇ ਤੇ ਝੂਠੇ ਕੇਸ ਪਾਉਣ ਨੂੰ ਫਿਰਦਾ ਸੀ
ਐਨੀ ਦੇਰ ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆ ਕਿ ਉਸਦੇ ਮੁੰਡਾ ਹੋਇਆ
ਫੋਨ ਸੁਣ ਕੇ ਪੁਲਸ ਵਾਲੇ ਨੇ ਸਾਰਿਆਂ ਨੂੰ ਖੁਸ਼ਖਬਰੀ ਸੁਣਾਈ 
ਮੁਜਰਿਮ ਨੇ ਗੁੱਸੇ ਚ ਰੌਲਾ ਪਾਉਣਾ ਸ਼ੁਰੂ ਕਰਦਿੱਤਾ 
...
ਪਾ ਦੇ
ਪਾ ਦੇ
ਇਹ ਕੇਸ ਵੀ ਹੁਣ ਮੇਰੇ ਤੇ ਹੀ ਪਾ ਦੇ