Friday, 20 January 2012

ਮੈਂ ਨੀਂਹ ਦਾ ਪੱਥਰ ਹਾਂ, ਤੂੰ ਇੱਟ ਚੁਬਾਰੇ ਦੀ

Itt Chubare Di
ਇਕ ਦਿਨ ਉਖੜੇਂਗੀ ਤਾਂ ਡਿੱਗੇਂਗੀ ਮੇਰੇ ਨੇੜੇ
ਮੈਂ ਨੀਂਹ ਦਾ ਪੱਥਰ ਹਾਂ, ਤੂੰ ਇੱਟ ਚੁਬਾਰੇ ਦੀ