Tuesday 31 January 2012

ਬਹੁਤ ਪਿਆਸਾ ਹਾਂ ਮੈਂ, ਮੇਰੇ 'ਤੇ ਇਹ ਇਲਜ਼ਾਮ ਆਉਂਦਾ ਹੈ

Nadi Da Naam
ਮੇਰੀ ਗੱਲਬਾਤ ਵਿੱਚ ਅਕਸਰ ਨਦੀ ਦਾ ਨਾਮ ਆਉਂਦਾ ਹੈ
ਬਹੁਤ ਪਿਆਸਾ ਹਾਂ ਮੈਂ, ਮੇਰੇ 'ਤੇ ਇਹ ਇਲਜ਼ਾਮ ਆਉਂਦਾ ਹੈ