Tuesday 24 January 2012

ਗੱਲ ਕਰਨ ਦਾ ਮਨ ਤਾਂ ਬੜਾ ਕਰਦਾ ਚੰਦਰੀ Naal

Love Hurts
ਗੱਲ ਕਰਨ ਦਾ ਮਨ ਤਾ ਬੜਾ ਕਰਦਾ ਚੰਦਰੀ Naal
ਉਹਦੇ ਸੱਜਰੇ ਸੱਜਣਾ ਨੂੰ ਦੱਸ ਕਿਵੇਂ ਟੋਕਾਂਗਾ
ਕੋਸ਼ਿਸ਼ ਕਰਾਂਗਾ ਉਹਨੂੰ ਉਸੇ ਮੋੜ ਤੇ ਮਿਲਣ ਦੀ
 ਪਰ ਆਪਣੇ ਅਣਸੱਦੇ ਹੰਝੂਆਂ ਨੂੰ ਕਿਵੇਂ ਰੋਕਾਂਗਾ