Monday, 13 February 2012

ਅਕਸਰ ਬਾਰਿਸ਼ ਤੋ ਬਾਅਦ ਹੀ ਮੌਸਮ ਨਿਖਰਦਾ ਹੈ

Loves Me
•٠· ਓਹ ਕਹਿੰਦੀ ਏ ਕਿ ਤੇਰੀਆਂ ਅੱਖਾਂ ਬਹੁਤ ਸਾਫ ਨੇ •٠·•
•٠· ਮੈ ਕੁਝ ਸੋਚ ਕੇ ਹੱਸ ਪਿਆ •٠·•
•٠· ਓਸ ਬੇਖਬਰ ਨੂੰ ਕੀ ਖਬ਼ਰ ਸੀ ਕਿ •٠·•
•٠· ਅਕਸਰ ਬਾਰਿਸ਼ ਤੋ ਬਾਅਦ ਹੀ ਮੌਸਮ ਨਿਖਰਦਾ ਹੈ •٠·•