Monday, 6 February 2012

ਮੁਆਫ ਕਰੀ ਰੱਬਾ ਮੈਨੂੰ ਯਾਰ ਦੀਆਂ ਬਾਹਵਾਂ ਵਿੱਚ ਕੁਝ ਪਲਾਂ ਲਈ ਤੈਨੂੰ ਭੁੱਲ ਜਾਵਾਂ

Maaf Karin Rabba
ਅੱਜ ਸੋਹਣੇ ਯਾਰ ਦਾ ਹੋਣਾ ਏਂ ਦੀਦਾਰ ਓਏ
ਪਤਾ ਤੈਨੂੰ ਕਿੰਨਾ ਉਹਨੂੰ ਕਰਦੇ ਆਂ ਪਿਆਰ ਓਏ
ਪੀਕੇ ਅੱਜ ਜਾਮ ਓਹਦੇ ਨੈਣਾਂ ਵੇ ਨਸ਼ੀਲਿਆਂ 'ਚੋਂ
ਹੋਕੇ ਸ਼ਰਾਬੀ ਕਿਤੇ ਝੁੱਲ ਜਾਵਾਂ, 
ਮੁਆਫ ਕਰੀ ਰੱਬਾ ਮੈਨੂੰ ਯਾਰ ਦੀਆਂ ਬਾਹਵਾਂ ਵਿੱਚ ਕੁਝ ਪਲਾਂ ਲਈ ਤੈਨੂੰ ਭੁੱਲ ਜਾਵਾਂ