Wednesday 11 July 2012

ਇਸ ਤਰਾਂ ਮਜ਼ਾਕ ਬਣਾੳਣ ਦੀ ਜ਼ਰੂਰਤ ਕੀ ਸੀ

Majak Banaun Di Jarurat Ki C
ਸਾਨੂੰ ਸਤਾੳਣ ਦੀ ਜ਼ਰੂਰਤ ਕੀ ਸੀ,
ਦਿਲ ਮੇਰਾ ਜਲਾੳਣ ਦੀ ਜਰੂਰਤ ਕੀ ਸੀ,
ਨਹੀਂ ਸੀ ਪਿਆਰ ਮੇਰੇ ਨਾਲ ਤਾਂ ਕਹਿ ਦਿੰਦੀ
ਇਸ ਤਰਾਂ ਮਜ਼ਾਕ ਬਣਾੳਣ ਦੀ ਜ਼ਰੂਰਤ ਕੀ ਸੀ