Monday 11 March 2013

Sare Munde Kudiyan Sohne Han

Sare Munde Kudiyan Sohne Han
ਦੋਸਤੋ! ਇੱਕ ਆਹ ਪੋਸਟ ਮੈਂ ਦੇਖੀ ਅਤੇ ਸੋਚਿਆ  ਕਿ ਇਹ ਫੋਟੋ ਜਿਸ ਨੇ ਐਡੀਟ ਕੀਤੀ ਆ ਓਹਨੇ ਪਤਾ ਨੀ ਦੁਨੀਆ ਤੇ ਆਣ ਤੋਂ ਪਹਿਲਾ ਕਿਹੜਾ ਟੈਸਟ ਦਿੱਤਾ ਸੀ, ਜਿਸ ਵਿੱਚੋਂ ਉਹਦੀ ਮੈਰਿਟ ਆਗੀ ਤੇ ਏਨੀ ਸੋਹਣੀ ਸ਼ਕਲ ਮਿਲ ਗੀ ।

ਦੋਸਤੋ, ਰੰਗ ਰੂਪ ਜੋ ਕੁਦਰਤ ਦਿੰਦੀ ਹੈ | ਸਾਰਿਆ ਕੋਲ ਓਹੀ ਹੁੰਦਾ ਏਹੋ ਜੀਆ ਪੋਸਟਸ ਨੂੰ ਲਾਇਕ ਕਰਨ ਦੀ ਬਜਾਏ ਉਹਨਾਂ ਨੂੰ ਪੁੱਛਿਆ ਕਰੋ ਕਿ ਸਾਰੀ ਕੁਦਰਤ ਹੀ ਸੋਹਣੀ ਹੈ ਅਤੇ ਜੇ ਕਿਸੇ ਦਾ ਰੰਗ ਗੋਰਾ ਹੈ ਜਾਂ ਕਾਲਾ ਹੈ ਇਸ ਵਿਚ ਉਸਦਾ ਕੀਤਾ ਕਰਾਇਆ ਕੁਝ ਨਹੀਂ |

ਸਾਰੀ ਕਾਇਨਾਤ ਹੀ ਸੋਹਣੀ ਹੈ, ਸਾਰੇ ਮੁੰਡੇ ਸੋਹਣੇ ਹਨ, ਸਾਰੀਆ ਕੁੜੀਆ ਸੋਹਣੀਆ ਹਨ |

ਜੇ ਸੁਹੱਪਣ ਪਰਖਣਾ ਹੀ ਹੈ ਤਾਂ ਕਿਰਦਾਰਾਂ ਦਾ ਪਰਖੋ ਕਿ ਕਿਸ ਦਾ ਕਿੰਨਾਂ ਸੋਹਣਾ ਕਿਰਦਾਰ ਹੈ ਬਜਾਏ ਸ਼ਕਲਾ ਦੇ

Mobile Version
Dosto! Ik Aah Post Main Dekhi Atte Socheya Ki Eh Photo Jis Ne Edit Kiti Aa Ohne Pta Ni Dunia Te Aan To Pehla Kehda Test Dita C, Jis Vicho Ohdi Merit Aagi Te Eni Sohni Shakal Milgi.

Dosto! Rang Roop Jo Kudrat Dindi Hai, Sareyan Kol Ohi Hunda Eho Jiyan Posts Nu Like Karn Di Wajaye Ohna Nu Pucheya Karo Sari Kudrat Hi Sohni Hai Atte Je Kise Da Rang Gora Hai Ya Kala Hai Es Vich Usda Kita Karaya Kuj Nahi.

Sari Kayanaat Hi Sohni Hai, Sare Munde Sohne Han, Sarian Kudian Sohnian Han,

Je Suhapan Parkhna Hi Hai Tan Kirdaaran Da Parkho Ki Kisda Kina Sohna Kirdaar Hai Wajaye Shakalan De