Monday, 23 January 2012

24 ਘੰਟੇ ਚਿੰਗਮ ਮੂੰਹ 'ਚ, ਕੁੜੀਆਂ ਨੇ ਸਿੱਟੀ ਸੰਗ ਖੂਹ 'ਚ

15 Saal
ਕੁੜੀਏ ਤੂੰ ਅੰਡਰ ਏਜ਼ , ਤੇਰੀ ਅਜੇ ਨੀ ਉਹ ਸਟੇਜ਼,
ਮੈਨੂੰ ਏਨਾ ਲਾਇਕ ਨਾਂ ਕਰ ਬੱਟ ਯੂ ਕੈਨ ਲਾਇਕ ਮਾਈ ਫੇਸਬੁੱਕ ਪੇਜ਼,
ਕਿੱਥੋਂ ਸਿੱਖੀਆਂ ਅਦਾਵਾਂ, ਟੈਟੂ ਨਾਲ ਭਰੀਆਂ ਬਾਹਵਾਂ,
24 ਘੰਟੇ ਚਿੰਗਮ ਮੂੰਹ 'ਚ, ਕੁੜੀਆਂ ਨੇ ਸਿੱਟੀ ਸੰਗ ਖੂਹ 'ਚ
ਦਾਰੂ ਨੂੰ ਨਾਂ ਕਰਦੀ ਨੀ, ਘਰ ਦਿਆਂ ਤੋਂ ਵੀ ਡਰਦੀ ਨੀ,
ਸੁਣਦੀ ਨੀ ਤੂੰ ਕਿਸੇ ਦੀ ਗੱਲ, ਇਸ ਗੱਲ ਦਾ ਕਿਵੇਂ ਕਰੀਏ ਹੱਲ
ਸੱਚੀ ਗੱਲ ਕਹਿੰਦੇ ਸਿਆਣੇ, ਵਿਗੜ ਗੇ ਅੱਜ ਕੱਲ ਨਿਆਣੇ,
ਕੀ ਬਣੂ ਇਹਨਾਂ ਕੁੜੀਆਂ ਦਾ, ਚ ਚ ਚ ਓਹ ਜਾਣੇ